ਹਿੰਦੀ ਵਿੱਚ ਮਨੋਜ ਪਟੇਲ ਨੇ ਇਹੋ ਜਿਹੇ ਇਨਸਾਨਾਂ ਦੇ ਰੌਚਕ ਅਤੇ ਪਿਆਰੇ ਕਥਨਾਂ ਦਾ ਅਨੁਵਾਦ ਕੀਤਾ ਹੈ | ਕੋਸ਼ਿਸ਼ ਰਹੇਗੀ ਸਾਰੇ ਹੀ ਕਥਨਾਂ ਨੂੰ ਲਿਪੀਅੰਤਰ ਕਰਨ ਦੀ |
ਅੱਜ ਜਾਰਜ਼ ਕਰਲਿਨ ਦੇ ਅਨੁਵਾਦ ਦਾ ਪੰਜਾਬੀ ਰੂਪ ਪੇਸ਼ ਕਰ ਰਿਹਾ ਹਾਂ |
-ਖਾਸ ਧੰਨਵਾਦ ਮਨੋਜ ਪਟੇਲ ਜੀ ਦਾ |
ਕੁੱਲ ਮਿਲਾਕੇ ਸਾਹਿਤ ਸੱਚ ਨੂੰ ਛੁਪਾਉਣ ਦਾ ਇਕ ਔਜ਼ਾਰ ਹੈ |
ਕਮਿਕ੍ਸ ਵਿੱਚ ਖੱਬੇ ਪਾਸੇ ਵਾਲਾ ਇਨਸਾਨ ਪਹਿਲਾਂ ਬੋਲਦਾ ਹੈ |
ਤੁਸੀ ਜਿਸ ਵਕਤ ਬਰੇਕ ਲਾਉਂਦੇ ਹੋ, ਉਸ ਵਕਤ ਜ਼ਿੰਦਗੀ ਤੁਹਾਡੇ ਪੈਰਾਂ ਦੇ ਹੱਥ ਵਿੱਚ ਹੁੰਦੀ ਹੈ |
ਕਿ ਤੁਸੀ ਕਦੇ ਗੌਰ ਕੀਤਾ ਹੈ ਕਿ ਤੁਹਾਡੇ ਤੋਂ ਹੌਲੀ ਗੱਡੀ ਚਲਾ ਰਿਹਾ ਸਖਸ਼ ਬੇਵਕੂਫ ਹੁੰਦਾ ਹੈ, ਅਤੇ ਤੁਹਾਡੇ ਤੋਂ ਤੇਜ਼ ਚਲਾ ਰਿਹਾ ਸਖਸ਼ ਪਾਗਲ ?
ਤੁਸੀ ਬਾਂਦਰ ਨੂੰ ਆਪਣੀ ਪਿੱਠ 'ਤੋਂ 'ਤਾਰ ਲੈ ਗਏ ਹੋ ਤਾਂ, ਇਸਦਾ ਇਹ ਮਤਲਬ ਨਹੀਂ ਕੀ ਸਰਕਸ ਸ਼ਹਿਰ 'ਚੋ ਜਾ ਚੁਕੀ ਹੈ |
ਪਿਛਲੀ ਰਾਤ ਮੈ ਇੱਕ ਫੈਮਲੀ ਰੇਸਤਰਾਂ ਵਿੱਚ ਰੋਟੀ ਖਾਧੀ, ਹਰ ਮੇਜ਼ 'ਤੇ ਕੋਈ ਨਾ ਕੋਈ ਬਹਿਸ ਛਿੜੀ ਸੀ |
ਉਹ ਪੂਰਨ ਕਿਸ ਤਰ੍ਹਾਂ ਹੋ ਸਕਦਾ ਹੈ? ਉਸਦੀ ਬਣਾਈ ਹਰ ਚੀਜ਼ ਤਾਂ ਮਰ ਜਾਂਦੀ ਹੈ |
ਹਵਾਈ ਜਹਾਜ਼ ਦੇ ਦੁਰਘਟਨਾ-ਗ੍ਰਸਤ ਹੋਣ 'ਤੇ ਵੀ ਜਦੋ ਬ੍ਲੈਕ-ਬਾਕਸ ਨੂੰ ਕੋਈ ਨੁਕਸਾਨ ਨਹੀਂ ਹੁੰਦਾ ਤਾਂ, ਪੂਰਾ ਹਵਾਈ ਜਹਾਜ਼ ਹੀ ਉਸ ਚੀਜ਼ ਨਾਲ ਕਿਉਂ ਨਹੀਂ ਬਣਾਇਆ ਜਾਂਦਾ |
ਹਰ ਕੋਈ ਇੱਕ ਹੀ ਭਾਸ਼ਾ ਵਿੱਚ ਮੁਸਕਰਾਉਂਦਾ ਹੈ |
ਘਰ ਤੁਹਾਡਾ ਸਮਾਨ ਰੱਖਣ ਲਈ ਇੱਕ ਜਗ੍ਹਾਂ ਮਾਤਰ ਹੀ ਹੁੰਦਾ ਹੈ ਜਦਕਿ ਤੁਸੀਂ ਹੋਰ ਸਮਾਨ ਲੈਣ ਲਈ ਬਾਹਰ ਗਏ ਰਹਿਨੇ ਹੋ |
ਬੁਢਾਪੇ ਦੀ ਸਾਰਿਆਂ ਤੋਂ ਚੰਗੀ ਗੱਲ ਹੀ ਹੈ ਕਿ ਤੁਸੀ ਹਰ ਤਰ੍ਹਾਂ ਦੇ ਸਮਾਜਿਕ ਫਰਜ਼ਾਂ ਤੋਂ ਇਹ ਕਹਿਕੇ ਛੁੱਟੀ ਲੈ ਸਕਦੇ ਹੋ ਕਿ ਮੈ ਬਹੁਤ ਥੱਕ ਗਿਆ ਹਾਂ |
ਨਾਸਤਿਕਤਾ ਇੱਕ ''ਨਾਨ-ਪ੍ਰੋਫਿਟ ਸੰਸਥਾ" ਹੈ |
ਸਤਵੇਂ ਅਸਮਾਨ ਦੀ ਚਰਚਾ ਜਿਆਦਾ ਹੁੰਦੀ ਹੈ , ਪਰ ਅਸਲ ਵਿੱਚ ਛੇਵਾਂ ਅਸਮਾਨ ਘੱਟ ਭੀੜ ਭਰਿਆ ਅਤੇ ਆਕਰਸ਼ਕ ਨਜਾਰੇ ਭਰਿਆ ਹੈ |
ਲੋਕ ਇਸਨੂੰ ਅਮੇਰਿਕਨ ਡਰੀਮ ਇਸ ਲਈ ਕਹਿੰਦੇ ਹਨ ਕਿ ਕਿ ਇਸ ਤੇ ਵਿਸ਼ਵਾਸ਼ ਕਰਨ ਲਈ ਨੀਂਦ ਵਿੱਚ ਹੋਣਾ ਜਰੂਰੀ ਹੈ |
''ਨੋ ਕਮੈਂਟ" ਇੱਕ ਕਮੈਂਟ ਹੈ |
ਜੇਕਰ ਕੋਈ ਇਨਸਾਨ ਹਮੇਸ਼ਾ ਮੁਸਕਰਾਉਂਦਾ ਰਹਿੰਦਾ ਹੈ ਤਾਂ, ਸ਼ਾਇਦ ਉਹ ਕੋਈ ਐਵੇਂ ਦੀ ਚੀਜ਼ ਵੇਚ ਰਿਹਾ ਹੈ ਜੋ ਕੰਮ ਨਹੀ ਕਰਦੀ
ਧਰਮ ਜੁੱਤੀ ਦੀ ਜੋੜੀ ਵਰਗਾ ਹੁੰਦਾ ਹੈ , ਤੁਸੀ ਆਪਣੇ ਨਾਪ ਦੀ ਲੈ ਲਵੋ ਪਰ ਮੈਂਨੂੰ ਆਪਣੀ ਜੁੱਤੀ ਪਵਾਉਣ ਦੀ ਕੋਸ਼ਿਸ਼ ਨਾ ਕਰੋ |
ਕੁੱਝ ਲੋਕ ਗਿਲਾਸ ਨੂੰ ਅੱਧਾ ਭਰਿਆ ਦੇਖਦੇ ਹਨ ਤੇ ਕੁੱਝ ਅੱਧਾ ਖਾਲੀ, ਮੈ ਓਸੇ ਨੂੰ ਇੱਕ ਐਸੇ ਗਿਲਾਸ ਦੇ ਰੂਪ ਵਿੱਚ ਵੇਖਦਾਂ ਹਾਂ ਜੋ ਆਪਣੀ ਜ਼ਰੂਰਤ ਤੋਂ ਦੁੱਗਣੇ ਆਕਾਰ ਦਾ ਹੈ |
ਕਿਸੇ ਨੂੰ ਇੱਕ ਮੱਛੀ ਦੇ ਦੇਵੋ ਤਾਂ ਉਹ ਉਸਨੂੰ ਇੱਕ ਦਿਨ ਖਾਵੇਗਾ, ਓਸੇ ਨੂੰ ਮੱਛੀ ਫੜਨਾ ਸਿਖਾ ਦੇਵੋ , ਤਾਂ ਉਹ ਕਿਸ਼ਤੀ 'ਚ ਬੈਠ ਸਾਰਾ ਦਿਨ ਬੀਅਰ ਪੀਂਦਾ ਰਹੂ |
ਕਿ ਕਿਸੇ ਰੇਸਤਰਾਂ ਵਿੱਚ ਸਮੋਕਿੰਗ ਸੈਕਸ਼ਨ ਬਨਾਉਣਾ ਉਸੇ ਤਰ੍ਹਾਂ ਨਹੀਂ , ਜਿਵੇਂ ਕਿਸੇ ਸਵਿਮਿੰਗ ਪੂਲ ਵਿੱਚ ਮੂਤਣ ਦਾ ਸੈਕਸ਼ਨ ਬਣਾਉਣਾ ?
-ਜਾਰਜ਼ ਕਰਲਿਨ

https://www.biography.com/people/george-carlin-9542307

No Comment :-P
ReplyDelete