ਇਹ ਤੇਰਾ ਰਾਹ ਹੈ
ਜਿਸ 'ਤੇ ਤੂੰ ਹਮੇਸ਼ਾ ਇੱਕਲਾ ਹੈਂ
ਹੋ ਸਕਦਾ ਹੈ ਕਿ ਲੋਕ ਇਸ ਰਸਤੇ 'ਤੇ ਤੇਰੇ ਨਾਲ ਚੱਲਣ |
ਪਰ ਕੋਈ ਵੀ ਤੇਰੇ ਲਈ
ਤੇਰੀ ਜਗ੍ਹਾ 'ਤੇ
ਤੇਰੇ ਬਦਲੇ
ਨਹੀਂ ਚੱਲ ਸਕਦਾ |
ਚੱਲਣਾ ਤੈਨੂੰ ਹੀ ਪਵੇਗਾ |
- ਰੂਮੀ
ਅਸੀਂ ਸਾਰੇ ਪਿਆਰ ਦੀ ਪੈਦਾਇਸ਼ ਹਾਂ, ਪਿਆਰ ਹੀ ਸਾਡੀ ਮਾਂ ਹੈ -
ਰੂਮੀ
ਰੂਮੀ ਅਲਬੇਲਾ ਸੀ |
ਉਹ ਵਿਦਵਾਨ ਚਿੰਤਕ, ਸੂਫ਼ੀ ਸੰਤ, ਅਨੁਭਵੀ ਸਾਧਕ, ਰੂਹਾਨੀ ਕਵੀ, ਮਸਤਾਨਾ ਮੁਰੀਦ ਤੇ ਹੋਰ ਬਹੁਤ ਕੁੱਝ ਸੀ, ਪਰ ਫਿਰ ਵੀ ਇਸ ਸਭ ਤੋਂ ਇਲਾਵਾ ਉਹ ਇਸ਼ਕ ਦਾ ਇੱਕ ਵਣਜਾਰਾ ਸੀ | ਜਿਸ ਦੇ ਦਿਲ 'ਤੇ ਲਿਖੀਆਂ ਇਲਾਹੀ ਇਸ਼ਕੀਆ ਇਬਾਰਤਾਂ ਦਾ, ਪ੍ਰੇਮ 'ਚ ਰੰਗੀਆਂ ਕਹਾਣੀਆਂ ਦਾ, ਬੌਧਿਕਤਾ ਦੇ ਉੱਚੇ ਮੰਡਲਾਂ ਦੀਆਂ ਨੀਹਾਂ 'ਚ ਵੱਸਦੇ ਗਿਆਨ ਦੇ ਸਾਗਰਾਂ ਦਾ ਨਿਰੰਤਰ ਪ੍ਰਵਾਹ ਸੈਂਕੜੇ ਸਾਲਾਂ ਤੋਂ ਵਗਦਾ ਹੀ ਆ ਰਿਹਾ ਹੈ |
-ਪਰਮਿੰਦਰ ਸਿੰਘ ਸ਼ੌਂਕੀ

Comments
Post a Comment