Skip to main content

Posts

Showing posts from June, 2018

Persian Poetry in Punjabi Sabir Haka

ਸ਼ਬੀਰ ਹਕਾ (੧੯੮੬-) ਦਾ ਜਨਮ ਕਰਮਾਨਸ਼ਾਹ (ਇਰਾਨ) ਵਿੱਚ ਹੋਇਆ । ਉਹ ਅੱਜ ਦੇ ਸਮੇਂ ਦਾ ਫਾਰਸੀ ਬੋਲੀ ਦਾ ਸ਼ਾਇਰ ਹੈ ਜਿਹੜਾ ਉਸਰ ਰਹੀਆਂ ਇਮਾਰਤਾਂ ਵਾਲੀਆਂ ਥਾਵਾਂ 'ਤੇ ਮਜ਼ਦੂਰੀ ਕਰਦਾ ਹੈ। ਉਹਦੀਆਂ ਕਵਿਤਾਵਾਂ 'ਮਾਡਰਨ ਪੋਇਟਰੀ ਇਨ ਟਰਾਂਸਲੇਸ਼ਨ' (ਜਨਵਰੀ ੨੦੧੫) ਵਚਿ ਛਪੀਆਂ ਸਨ। ਫਾਰਸੀ ਤੋਂ ਇਨ੍ਹਾਂ ਕਵਿਤਾਵਾਂ ਦਾ ਅੰਗਰੇਜ਼ੀ ਅਨੁਵਾਦ ਨਸਰੀਨ ਪਰਵਾਜ਼ ਅਤੇ ਹਿਊਬਰਟ ਮੂਰ ਨੇ ਕੀਤਾ ਸੀ। ਗੀਤ ਚਤੁਰਵੇਦੀ ਨੇ ਇਨ੍ਹਾਂ ਦਾ ਹਿੰਦੀ ਅਨੁਵਾਦ ਕੀਤਾ ਅਤੇ ਕੁਲਦੀਪ ਕੌਰ ਨੇ ਇਨ੍ਹਾਂ ਨੂੰ ਪੰਜਾਬੀ ਰੂਪ ਦਿੱਤਾ । ਇਨ੍ਹਾਂ ਕਵਿਤਾਵਾਂ ਦੀ ਬੋਲੀ ਸਾਦੀ ਹੈ ਪਰ ਭਾਵ ਡੂੰਘੇ  ਹਨ । 1. ਸ਼ਹਿਤੂਤ ਤੁਸੀਂ ਕਦੇ ਸ਼ਹਿਤੂਤ ਦੇਖਿਆ ਹੈ? ਜਿਥੇ ਇਹ ਡਿਗਦਾ ਹੈ, ਓਨੀ ਜ਼ਮੀਨ 'ਤੇ ਲਾਲ ਰੰਗ ਦਾ ਧੱਬਾ ਪੈ ਜਾਂਦਾ ਹੈ। ਡਿੱਗਣ ਤੋਂ ਵੱਧ ਦੁਖਦਾਈ ਕੁਝ ਵੀ ਨਹੀਂ, ਮੈਂ ਦੇਖਿਆ ਹੈ ਕਿੰਨੇ ਮਜ਼ਦੂਰਾਂ ਨੂੰ ਇਮਾਰਤਾਂ ਤੋਂ ਡਿਗਦੇ ਹੋਏ ਡਿਗ ਕੇ ਸ਼ਹਿਤੂਤ ਬਣਦੇ ਹੋਏ। 2. ਰੱਬ ਰੱਬ ਵੀ ਮਜ਼ਦੂਰ ਹੈ ਉਹ ਵੀ ਜ਼ਰੂਰ ਵੈਲਡਰਾਂ ਦਾ ਵੀ ਵੈਲਡਰ ਹੋਣਾਂ! ਆਥਣ ਦੇ ਚਾਨਣ ਵਿਚ ਉਹਦੀਆਂ ਅੱਖਾਂ ਅੰਗਾਰਿਆਂ ਵਾਂਗ ਲਾਲ ਹੁੰਦੀਆਂ ਨੇ। ਰਾਤ ਨੂੰ ਉਹਦੇ ਝੱਗੇ ਵਿਚ ਹੁੰਦੀਆਂ ਨੇ ਮੋਰੀਆਂ ਹੀ ਮੋਰੀਆਂ । 3. ਬੰਦੂਕ ਜੇ ਉਨ੍ਹਾਂ ਬੰਦੂਕ ਦੀ ਖੋਜ ਨਾ ਕੀਤੀ ਹੁੰਦੀ ਤਾਂ ਬਥੇਰੇ ਲੋਕਾਂ ਨੇ ਦੂਰੋਂ ਹੀ ਮਾਰੇ ਜਾਣ ਤੋਂ ਬਚ ਜਾਣਾ ਸੀ। ਬਹੁਤ ਕੁਝ ਆਸਾਨ ਹੋ ਜਾਂ

ਸੋਬੀਬੋਰ / ਦੂਜੇ ਵਿਸ਼ਵ ਯੁੱਧ ਦੌਰਾਨ ਨਾਜ਼ੀ ਦਲ ਦਾ ਮਿਲਿਟਰੀ ਕੈੰਪ ਜਿਥੇ ਗੈਰ ਮੁਲਕਾਂ ਦੇ ਬਾਸ਼ਿੰਦੇ ਕੈਦੀ ਬਣਾ ਰੱਖੇ ਗਏ ਸਨ

ਸੋਬੀਬੋਰ ਤੇ ਸਾਰੇ ਨਿਸ਼ਾਨ ਮਿਟਾ ਦਿੱਤੇ.. ਰੋਜ਼ ਇੱਕ ਰੇਲ ਗੱਡੀ ਆਉਂਦੀ ਹੈ ਆਦਮੀ ਔਰਤਾਂ ਨਾਲ ਭਰੀ ਬੱਚੇ-ਬੁੱਢੇ ਲੋੜਵੰਦ ਦਰਜ਼ੀ ਮੋਚੀ ਸੁਨਾਰ ਰੱਖ ਲਏ ਜਾਂਦੇ ਨੇ ਬਾਕੀ.. ਅਲੱਗ ਭੇਜ ਦਿੱਤੇ ਜਾਂਦੇ ਨੇ ਇਸ਼ਨਾਨ ਲਈ ਧੂੰਆਂ ਧੂੰਆਂ ਹੋਣ ਤੀਕਰ ਅੱਗ ਅੰਦਰ ਕਤਲੇਆਮ ਲੋੜਵੰਦਾਂ ਕੋਲੋਂ ਪਹਾੜ ਤੁੜਵਾਏ ਜਾਂਦੇ ਨੇ ਦਿੱਤਾ ਜਾਂਦਾ ਹੈ ਚਿੜੀਆਂ ਦਾ ਚੋਗਾ ਖਾਣ ਨੂੰ ਚਮੜੇ ਦੇ ਕੋਹੜੇ ਰਹਿਣ ਲਈ ਕੋਠੜੀਆਂ ਬੇਆਰਾਮ ਸੂਲਾਂ ਦੇ ਬਿਸਤਰ ਲਹੂ ਲੁਹਾਨ ਸੁਪਨੇ ਦਰਦ ਬੇਤਹਾਸ਼ਾ ਕਦੇ ਕਦੇ ਭੱਜਦਾ ਹੈ ਕੋਈ ਫੜਿਆ ਜਾਂਦਾ ਹੈ ਕੱਟਿਆ ਜਾਂਦਾ ਹੈ ਬੰਦ ਬੰਦ ਜਾਂ ਸੀਨੇ ‘ਤੇ ਚਿਣ ਦਿੱਤਾ ਜਾਂਦਾ ਹੈ ਮੈਡਲ ਗੋਲੀਆਂ ਦਾ ਬਰਬਰਤਾ ਇਕਾਂਤ ਸਹਿਮਾ ਸਹਿਮਾ ਲੱਭ ਲੈਂਦਾ ਕੋਈ ਜੋੜਾ ਫੇਰ ਵੀ ਰਾਤ ਦੇ ਹਨੇਰੇ ਅੰਦਰ ਸੁਲਗਦੇ ਸਾਹ ਮਿਲਨ ਦੀ ਘੜੀ ਦੋ ਘੜੀ ਜ਼ਿੰਦਗੀ !! ਸੋਬੀਬੋਰ ‘ਚ ਰੋਜ਼ ਇੱਕ ਰੇਲ ਗੱਡੀ ਆਉਂਦੀ ਹੈ ਤੇ ਸਾਰੇ ਨਿਸ਼ਾਨ ਮਿਟਾ ਦਿੱਤੇ ਜਾਂਦੇ ਨੇ ਉਤਰਨ ਵਾਲਿਆਂ ਦੇ.. ਹੋਲੀ ਡੇਅ ਤੀਕਰ - ਟੋਮਸ                                                             Rails leading into Sobibor ਦ੍ਰਿਸ਼ : ਦੂਜੇ ਵਿਸ਼ਵ ਯੁੱਧ ਦੌਰਾਨ ਨਾਜ਼ੀ ਦਲ ਦਾ ਮਿਲਿਟਰੀ ਕੈੰਪ ਜਿਥੇ ਗੈਰ ਮੁਲਕਾਂ ਦੇ ਬਾਸ਼ਿੰਦੇ ਕੈਦੀ ਬਣਾ ਰੱਖੇ ਗਏ ਸਨ ਹੋਲੀ ਡੇਅ : ਆਜ਼ਾਦੀ ਦਾ ਦਿਨ ਜਦੋ ਕੈਦੀ ਭੱਜਣ ‘ਚ ਕਾਮਜ਼ਾਬ ਹੋਏ ;

ਕਵਿਤਾ ਹੀ ਦੇ ਸਕਦਾ ਹਾਂ

ਤੁਹਾਡਾ ਦਿਨ ਮਿਠਾਸ ਨਾਲ ਭਰ ਜਾਂਦਾ ਹੈ ਜਦੋਂ ਤੁਸੀਂ ਆਪਣੇ ਸਮੇਂ ਦੇ ਸੂਖਮ ਤੇ ਸਹਿਜ ਇਨਸਾਨ ਨਾਲ ਗੱਲ ਕਰਦੇ ਹੋ। ਨਵਤੇਜ ਭਾਰਤੀ ਦੀ ਲੀਲ੍ਹਾ ਵੱਖਰੀ ਹੈ। ਮੈਂ ਚਹੁੰਦਾ ਹਾਂ ਉਹ ਸਵੈ ਜੀਵਨੀ ਲਿਖਣ,ਸੋ ਗੱਲਾਂ ਤੁਰ ਪਈਆਂ,ਮੇਰੀ ਭਾਰਤੀ ਜੀ ਨਾਲ ਜੋ ਗੱਲ ਹੋਈ,ਉਸਦਾ ਇੱਕ ਹਿੱਸਾ ਤੁਹਾਡੇ ਲਈ । ਪਰ ਦੀਪ :- ਪ੍ਰਣਾਮ !  ਨਵਤੇਜ ਭਾਰਤੀ :- ਪ੍ਰਣਾਮ, ਉਦਾਸ ਕਵੀ ! ਪਰ ਦੀਪ :- ਆੜੀ, ਤੁਸੀਂ ਕਦੇ ਸਵੈ ਜੀਵਨੀ ਬਾਰੇ ਸੋਚਿਆ? ਨਵਤੇਜ ਭਾਰਤੀ -ਦਸ ਕੁ ਵਰ੍ਹੇ ਪਹਿਲਾਂ ਪੰਜਾਬੀ ਯੂਨੀਵਰਸਿਟੀ ਨੇ ਇਹ ਕੰਮ ਦਿੱਤਾ ਸੀ। ਦੋ ਤਿੰਨ ਵਰ੍ਹੇ ਉਹ ਯਾਦ ਕਰਵਾਉਂਦੇ ਰਹੇ। ਹਾਰ ਕੇ ਚੁਪ ਕਰ ਗਏ। ਲਿਖਣ ਵਾਲੀ ਕੋਈ ਗੱਲ ਨਹੀਂ ਹੈ । ਪਰ ਦੀਪ :-ਮੈਂ ਹੱਥ 'ਚ ਕੁਦਾਲ ਲੈ ਕੇ ਖੜ੍ਹਾ ਹਾਂ। ਸਮਝ ਨਹੀਂ ਆਉਂਦੀ,ਕਿੱਥੋਂ ਪੁੱਟਾਂ ਤੁਹਾਨੂੰ? ਨਵਤੇਜ ਭਾਰਤੀ :-ਸਿੱਧਾ ਸਰਲ ਜਿਹਾ ਜੀਵਿਆ ਹਾਂ, ਦਿਲਚਸਪੀ ਵਾਲੀ ਕੋਈ ਗੱਲ ਨਹੀਂ। ਆਲਸੀ ਵੀ ਹਾਂ ।  ਪਰ ਦੀਪ :-ਚੂੰਕਿ ਸਾਨੂੰ ਸਧਾਰਣਤਾ ਦੀ ਆਦਤ ਨਹੀਂ,ਇਹ ਆਪਣੇ ਆਪ  ਚ ਹੀ ਦਿਲਚਸਪ ਹੋ ਜਾਏਗੀ । ਗਨੀਮਤ ਹੈ ਕਿ ਆਲਸੀ ਵੀ ਹੋ,ਚੰਗਾ ਲਿਖਿਆ ਜਾਵੇਗਾ । ਕਾਹਲੇ ਲੋਕ ਸਵੈ ਜੀਵਨੀ ਨਹੀਂ ਲਿਖ ਸਕਦੇ । ਨਵਤੇਜ ਭਾਰਤੀ :-ਸਹੀ ਹੈ।  ਸਾਧਾਰਣ ਸ਼ਾਇਦ ਕੁਝ ਵੀ ਨਹੀਂ ਹੁੰਦਾ। ਪਰ ਆਪਣੇ ਆਪ ਬਾਰੇ ਲਿਖਣ ਦੀ ਝਿਜਕ ਵੀ ਹੈ। ਪਰ ਦੀਪ :-ਘੂੰਗਟ ਚੱਕ ਓ ਸੱਜਣਾ,ਹੁਣ ਸ਼ਰਮਾਂ ਕਾਹਦੀਅਾਂ ਰੱਖੀਅਾਂ ਨੇ... ਨਵਤੇਜ ਭਾਰਤੀ :- ਹੁਣ ਉਸ ਅਵਸਥਾ ਤੇ ਪਹੁੰਚ
mOirf brgOhtI dw jnm rwmA`lw (PlsqIn)iv`c hoieAw[ausny AwpxI pVweI kwirau XUnIvristI qoN pUrI kIqI[sMn 1967 iv`c jdoN iezrwiel ny gwzw Aqy vYst bYNk qy kbzw kr ilAw,hzwrW hmvqnW dI qrWH ausnUM vI jlwvqnI dw hukm Aw igAw[Awpxy mulk nUM dyKx dI is`k Aqy nw dyK skx dI mjbUrI ny ausdy izhn nUM qwr-qwr kr id`qw[ausny ies dw qoV l`Bx leI kivqw ilKxI SurU kIqI[ausdIAW mu`FlIAW rcnwvW ‘Al-Adb’, ‘muvwikP’ qy ‘Al-kwiqb’ iv`c CpIAW[ausny Awpxy nwl pVdI kuVI rwidmw Awsr nwl jIvx dI sWJ pweI jo ausdIAW kivqwvW dI pihlI pwTk vI huMdI hY qy AMgryzI iv`c iehnW dw Anuvwd vI krdI hY[ 1977 iv`c ausnUM zbrdsqI imsr qoN vwips ilAwdw igAw[asnUM sqwrW swl AwpxI pqnI Aqy muMfy nwl imlx nhIN id`qw igAw[AwiKr qIh swl bwAd ausnUM AwpxI jnm-BUmI rwmA`lw dyKx dw mOkw id`qw igAw[aus ny ies KuSI nUM Awpxy nwvl ‘mYN rwmA`lw dyiKAw’ iv`c sWB ilAw[ies nwvl dy AMgryzI Anuvwd dI BUimkw AYfvrf seId ny ilKI[AYfvrf Anuswr,‘ieh PlsqInI jlwvqnW dI rUh dI kSmkS bwry iliKAw sB qoN KUbsUrq nwvl hY’[iesy nwvl bwry jOhn brz