1
ਦੋਸਤ
ਉਹ ਚਿੱਕੜ ਜੋ ਤੂੰ ਪੁੱਟਿਆ ਸੀ
ਉਸਤੋਂ ਇਕ ਬੁੱਧ ਬਣਾਇਆ ਸੀ ਮੈ ,
ਬਾਰਿਸ਼ ਹੋਈ
ਤੇ ਚਿੱਕੜ ਚ ਬਦਲ ਗਿਆ ਬੁੱਧ
ਹੁਣ ਇਹ ਸਾਫ਼ ਅਸਮਾਨ ਕਿਸ ਕੰਮ ਦਾ ?
------------------------------------------
pic from www.britannica.com
------------------------------------------
੨
ਉਹ ਫੁੱਲ
ਉਹ ਫੁੱਲ
ਜਿਸਨੂੰ ਮੈ ਨਹੀ ਦੇਖ ਪਾਇਆ ਸੀ
ਉਪਰ ਚੜਦਿਆ
ਦਿੱਖ ਗਿਆ ਮੈਨੂੰ
ਥੱਲੇ ਉਤਰਦਿਆਂ |

ਸੁੰਦਰ ਰਚਨਾਵਾਂ ਤੇ ਕੋਸ਼ਿਸ਼... ਜੀਓ
ReplyDelete