![]() |
| 14 ਮਾਰਚ 1879 ਤੋਂ 18 ਅਪ੍ਰੈਲ 1955 |
" ਤੁਸੀਂ ਪ੍ਰੇਸ਼ਾਨ ਨਾਲ ਹੋਵੋ। ਮੈਂ ਤੁਹਾਨੂੰ ਜਾਣਦਾ ਹਾਂ । ਤੁਸੀਂ ਜਰੂਰ ਟਿਕਟ ਲਈ ਹੋਵੇਗੀਂ । "
ਆਖ ਟਿਕਟ ਚੈਕਰ ਅੱਗੇ ਵੱਧ ਗਿਆ । ਜਦੋਂ ਬਾਕੀ ਮੁਸਾਫਿਰਾਂ ਦੀ ਟਿਕਟ ਚੈੱਕ ਕਰਨ ਤੋਂ ਬਾਅਦ ਉਹ ਮੁੜਿਆ ਤਾਂ ਦੇਖਦਾ ਹੈ , ਐਲਬਰਟ ਹਾਲੇ ਵੀ ਆਪਣੀ ਸੀਟ ਹੇਠਾਂ ਝੁਕੇ ਆਪਣੀ ਟਿਕਟ ਲੱਭ ਰਹੇ ਹਨ , ਉਸਨੇ ਮੁੜ ਕਿਹਾ ਸਰ ਤੁਸੀਂ ਪ੍ਰੇਸ਼ਾਨ ਨਾ ਹੋਵੋ ਮੈਂ ਤੁਹਾਨੂੰ ਚੰਗੀ ਤਰ੍ਹਾਂ ਜਾਣਦਾ ਹਾਂ ਤੁਸੀਂ ਸਚਮੁੱਚ ਹੀ ਟਿਕਟ ਲਈ ਹੋਵੇਗੀ , ਮੈਨੂੰ ਟਿਕਟ ਦੀ ਜਰੂਰਤ ਨਹੀ ।
" ਪਰ ਮੈਨੂੰ ਤਾਂ ਹੈ , ਟਿਕਟ ਨਾ ਮਿਲਿਆ ਤਾਂ ਮੈਨੂੰ ਪਤਾ ਕਿਵੇਂ ਚੱਲੂ ਮੈਂ ਜਾਣਾ ਕਿੱਥੇ ਅਾ ,
ਐਲਬਰਟ ਨੇ ਕਿਹਾ । "
#ਕਿੱਸਾ_ਏ_ਜਿਨੀਅਸ
[ ਬਾਬੂਸ਼ਾ ]
ਮੈਂ ਓਹਨਾ ਗੱਲਾਂ ਨੂੰ ਕਦੇ ਯਾਦ ਨਹੀਂ ਰੱਖਦਾ , ਜਿਨ੍ਹਾਂ ਨੂੰ ' ਮੈਂ ਕਿਤਾਬ ਚੋਂ ਅਸਾਨੀ ਨਾਲ ਲੱਭ ਸਕਦਾ ਹਾਂ ।
[ ਅਲਬਰਟ ਆਈਨਸਟਾਈਨ ]

Comments
Post a Comment