ਕੁੜੀ ਨੇ ਮੰਗਿਆ
ਮੁੰਡੇ ਤੋਂ
ਇੱਕ ਖ਼ਾਬ
ਪਰ ਓਹਨੇ ਦਿੱਤੀ ਹਕੀਕਤ
ਓਦੋਂ ਤੋਂ ਹੀ
ਹੈ ਓਹ
ਇਕ ਦੁਖਿਆਰੀ ਮਾਂ
੦
ਅਨੁਵਾਦ : ਗੁਰਪ੍ਰੀਤ
ਅਰਬ ਦੀ ਇਸ ਕਵਿਤਰੀ ਦੀਆਂ ਕੁੱਝ ਕਵਿਤਾਵਾਂ ਦਾ ਪੰਜਾਬੀ ਅਨੁਵਾਦ ਗੁਰਪ੍ਰੀਤ ਮਾਨਸਾ ਦੁਆਰਾ ਸੰਪਾਦਨ ਕੀਤੀ ਕਿਤਾਬ ਦੂਰ ਦੇ ਪੰਛੀ ਚੋਂ ਵੀ ਮਿਲ ਜਾਵੇਗਾ ।
ਤੁਸੀਂ ਕਵਿਤਾ ਪੜ੍ਹਦੇ ਹੋ, ਕਵਿਤਾ ਸੁਣਦੇ ਹੋ, ਕਵਿਤਾ ਮਹਿਸੂਸ ਕਰਦੇ ਹੋ ਤਾਂ ਇਹ ਤੁਹਾਡੇ ਲਈ ਬਣਿਆ ਇੱਕ ਨਿੱਕਾ ਜਿਹਾ ਘਰ ਹੈ, ਜਿੱਥੇ ਵਿਸ਼ਵ ਕਵਿਤਾ ਨੂੰ ਇੱਕੋ ਜਗ੍ਹਾ ਰੱਖਣ ਦੀ ਨਿੱਕੀ ਜਿਹੀ ਕੋਸਿ਼ਸ਼ ਨਾਲ ਨਿਰੰਤਰ ਹਾਂ, ਕਵਿਤਾ ਮੇਲਾ ਤੁਹਾਡਾ ਮੇਲਾ ਹੈ... ਇਹ ਕਵਿਤਾ ਮਾਨਣ ਵਾਲੇ ਲੋਕਾਂ ਦਾ ਘਰ ਹੈ, ਜਦ ਚਿੱਤ ਕਰੇ ਆਓ !!! ਜੀ ਆਇਆ
ਕੁੜੀ ਨੇ ਮੰਗਿਆ
ਮੁੰਡੇ ਤੋਂ
ਇੱਕ ਖ਼ਾਬ
ਪਰ ਓਹਨੇ ਦਿੱਤੀ ਹਕੀਕਤ
ਓਦੋਂ ਤੋਂ ਹੀ
ਹੈ ਓਹ
ਇਕ ਦੁਖਿਆਰੀ ਮਾਂ
੦
ਅਨੁਵਾਦ : ਗੁਰਪ੍ਰੀਤ
ਅਰਬ ਦੀ ਇਸ ਕਵਿਤਰੀ ਦੀਆਂ ਕੁੱਝ ਕਵਿਤਾਵਾਂ ਦਾ ਪੰਜਾਬੀ ਅਨੁਵਾਦ ਗੁਰਪ੍ਰੀਤ ਮਾਨਸਾ ਦੁਆਰਾ ਸੰਪਾਦਨ ਕੀਤੀ ਕਿਤਾਬ ਦੂਰ ਦੇ ਪੰਛੀ ਚੋਂ ਵੀ ਮਿਲ ਜਾਵੇਗਾ ।
Comments
Post a Comment