ਵੇਰਾ ਪਾਵਲੋਵਾ ਰੂਸ ਦੀ ਚਰਚਿਤ ਕਵਿਤਰੀ ਦੀਆਂ ਕੁੱਝ ਕਵਿਤਾਵਾਂ ~
੦
੧
ਵੋਆਇਸ ਮੇਲ ਹੈ ਕਵਿਤਾ
ਕਵੀ ਕਿਤੇ ਬਾਹਰ ਗਿਆ ਹੈ
ਸੰਭਾਵਨਾ ਹੈ ਨਾ ਮੁੜਨ ਦੀ
ਕ੍ਰਿਪਾ ਕਰਕੇ ਆਪਣਾ ਸੁਨੇਹਾ ਛੱਡੋ
ਗੋਲੀ ਦੀ ਆਵਾਜ਼ ਤੋਂ ਬਾਅਦ ।
ਕਵੀ ਕਿਤੇ ਬਾਹਰ ਗਿਆ ਹੈ
ਸੰਭਾਵਨਾ ਹੈ ਨਾ ਮੁੜਨ ਦੀ
ਕ੍ਰਿਪਾ ਕਰਕੇ ਆਪਣਾ ਸੁਨੇਹਾ ਛੱਡੋ
ਗੋਲੀ ਦੀ ਆਵਾਜ਼ ਤੋਂ ਬਾਅਦ ।
੦
੨
ਇੱਕ ਪੱਲੜੇ ਖੁਸ਼ੀ
ਦੂਜੇ ਦੁੱਖ
ਕਿਉਂਕਿ
ਦੁੱਖ ਦਾ ਭਾਰ ਹੈ ਜਿਆਦਾ
ਏਸੇ ਲਈ
ਉੱਪਰ ਉੱਠਦੀ ਜਾ ਰਹੀ ਏ
ਖੁਸ਼ੀ ।
ਦੂਜੇ ਦੁੱਖ
ਕਿਉਂਕਿ
ਦੁੱਖ ਦਾ ਭਾਰ ਹੈ ਜਿਆਦਾ
ਏਸੇ ਲਈ
ਉੱਪਰ ਉੱਠਦੀ ਜਾ ਰਹੀ ਏ
ਖੁਸ਼ੀ ।
੦
ਸਟੇਵੇਨ ਸੇਮਯੋਰ ਨੇ ਵੇਰਾ ਦੀ ਕਵਿਤਾ ਨੂੰ ਅੰਗਰੇਜ਼ੀ ਵਿੱਚ ਅਨੁਵਾਦ ਕਰਕੇ ਪਾਠਕਾਂ ਦੇ ਰੁਬਰੂ ਕਰਵਾਇਆ ।
ਇਫ ਦੇਅਰ ਇਜ਼ ਸਮਥਿੰਗ ਟੂ ਡਿਜ਼ਾਇਰ " ਅੰਗਰੇਜ਼ੀ ਅਨੁਵਾਦ ~
੦
੩
ਸਰਦੀਆਂ 'ਚ ਹੁੰਦੀ ਹਾਂ ਕੋਈ ਜਾਨਵਰ
ਰੁੱਖ' ਬਸੰਤ 'ਚ
ਗਰਮੀਆਂ 'ਚ ਪਤੰਗਾ
ਤਾਂ ਪਰਿੰਦਾ ਹੁੰਦੀ ਹਾਂ ਪਤਝੜ 'ਚ ਮੈਂ
ਹਾਂ ਔਰਤ ਵੀ ਹੁੰਦੀ ਹਾਂ
ਬਾਕੀ ਵਕਤ ਮੈਂ
ਰੁੱਖ' ਬਸੰਤ 'ਚ
ਗਰਮੀਆਂ 'ਚ ਪਤੰਗਾ
ਤਾਂ ਪਰਿੰਦਾ ਹੁੰਦੀ ਹਾਂ ਪਤਝੜ 'ਚ ਮੈਂ
ਹਾਂ ਔਰਤ ਵੀ ਹੁੰਦੀ ਹਾਂ
ਬਾਕੀ ਵਕਤ ਮੈਂ
੦
Comments
Post a Comment