ਆਪਣਿਆਂ ਨੂੰ ਮਾਰਨ ਦੇ ਲਈ
ਗਲ ਘੁੱਟਣ ਦੀ ਲੋਡ਼ ਨ੍ਹੀਂ ਹੁੰਦੀ
ਬੱਸ ਦਿਲ 'ਚੋ ਕੱਢ ਦਿਓ
ਆਪੇ ਅਗਲਾ ਮਰ ਜਾਂਦਾ ਹੈ
ਸੂਹੇ ਅੱਖਰ
ਤੁਸੀਂ ਕਵਿਤਾ ਪੜ੍ਹਦੇ ਹੋ, ਕਵਿਤਾ ਸੁਣਦੇ ਹੋ, ਕਵਿਤਾ ਮਹਿਸੂਸ ਕਰਦੇ ਹੋ ਤਾਂ ਇਹ ਤੁਹਾਡੇ ਲਈ ਬਣਿਆ ਇੱਕ ਨਿੱਕਾ ਜਿਹਾ ਘਰ ਹੈ, ਜਿੱਥੇ ਵਿਸ਼ਵ ਕਵਿਤਾ ਨੂੰ ਇੱਕੋ ਜਗ੍ਹਾ ਰੱਖਣ ਦੀ ਨਿੱਕੀ ਜਿਹੀ ਕੋਸਿ਼ਸ਼ ਨਾਲ ਨਿਰੰਤਰ ਹਾਂ, ਕਵਿਤਾ ਮੇਲਾ ਤੁਹਾਡਾ ਮੇਲਾ ਹੈ... ਇਹ ਕਵਿਤਾ ਮਾਨਣ ਵਾਲੇ ਲੋਕਾਂ ਦਾ ਘਰ ਹੈ, ਜਦ ਚਿੱਤ ਕਰੇ ਆਓ !!! ਜੀ ਆਇਆ
ਆਪਣਿਆਂ ਨੂੰ ਮਾਰਨ ਦੇ ਲਈ
ਗਲ ਘੁੱਟਣ ਦੀ ਲੋਡ਼ ਨ੍ਹੀਂ ਹੁੰਦੀ
ਬੱਸ ਦਿਲ 'ਚੋ ਕੱਢ ਦਿਓ
ਆਪੇ ਅਗਲਾ ਮਰ ਜਾਂਦਾ ਹੈ
ਸੂਹੇ ਅੱਖਰ
Comments
Post a Comment