ਮੇਰੀ ਮਾਂ ਨੇ ਕਿਹਾ
ਓਹਨੇ ਮੌਤ ਨੂੰ ਵੇਖ ਰੱਖਿਆ
ਉਸਦੀਆਂ ਵੱਡੀਆਂ ਵੱਡੀਆ ਸੰਘਣੀਆਂ ਮੁੱਛਾਂ ਹਨ
'ਤੇ ਉਸਦਾ ਕੱਦ ਕਾਠ
ਜਿਵੇਂ ਕੋਈ ਹਾਬੜਿਆ ਹੋਇਆ ਇਨਸਾਨ
ਮੈਂ ਉਸ ਰਾਤ ਤੋਂ
ਮਾਂ ਦੀ ਮਾਸੂਮੀਅਤ ਨੂੰ
ਸ਼ੱਕ ਦੀਆਂ ਨਜ਼ਰਾਂ ਨਾਲ ਵੇਖਦਾ ਹਾਂ ।
ਸਬੀਰ ਹਕਾ
ਤੁਸੀਂ ਕਵਿਤਾ ਪੜ੍ਹਦੇ ਹੋ, ਕਵਿਤਾ ਸੁਣਦੇ ਹੋ, ਕਵਿਤਾ ਮਹਿਸੂਸ ਕਰਦੇ ਹੋ ਤਾਂ ਇਹ ਤੁਹਾਡੇ ਲਈ ਬਣਿਆ ਇੱਕ ਨਿੱਕਾ ਜਿਹਾ ਘਰ ਹੈ, ਜਿੱਥੇ ਵਿਸ਼ਵ ਕਵਿਤਾ ਨੂੰ ਇੱਕੋ ਜਗ੍ਹਾ ਰੱਖਣ ਦੀ ਨਿੱਕੀ ਜਿਹੀ ਕੋਸਿ਼ਸ਼ ਨਾਲ ਨਿਰੰਤਰ ਹਾਂ, ਕਵਿਤਾ ਮੇਲਾ ਤੁਹਾਡਾ ਮੇਲਾ ਹੈ... ਇਹ ਕਵਿਤਾ ਮਾਨਣ ਵਾਲੇ ਲੋਕਾਂ ਦਾ ਘਰ ਹੈ, ਜਦ ਚਿੱਤ ਕਰੇ ਆਓ !!! ਜੀ ਆਇਆ
ਮੇਰੀ ਮਾਂ ਨੇ ਕਿਹਾ
ਓਹਨੇ ਮੌਤ ਨੂੰ ਵੇਖ ਰੱਖਿਆ
ਉਸਦੀਆਂ ਵੱਡੀਆਂ ਵੱਡੀਆ ਸੰਘਣੀਆਂ ਮੁੱਛਾਂ ਹਨ
'ਤੇ ਉਸਦਾ ਕੱਦ ਕਾਠ
ਜਿਵੇਂ ਕੋਈ ਹਾਬੜਿਆ ਹੋਇਆ ਇਨਸਾਨ
ਮੈਂ ਉਸ ਰਾਤ ਤੋਂ
ਮਾਂ ਦੀ ਮਾਸੂਮੀਅਤ ਨੂੰ
ਸ਼ੱਕ ਦੀਆਂ ਨਜ਼ਰਾਂ ਨਾਲ ਵੇਖਦਾ ਹਾਂ ।
ਸਬੀਰ ਹਕਾ
Comments
Post a Comment