•
ਮੈਂ ਥੱਕ ਗਿਆ ਹਾਂ
ਇੰਤਜ਼ਾਰ ਕਰਦਿਆਂ
ਤੂੰ ਥੱਕਿਆ ਨਹੀਂ ,
ਇੰਤਜ਼ਾਰ ਚ
ਇੰਤਜ਼ਾਰ ਕਰਦਿਆਂ
ਤੂੰ ਥੱਕਿਆ ਨਹੀਂ ,
ਇੰਤਜ਼ਾਰ ਚ
ਕਿ ਇੱਕ ਦਿਨ ਆਹ ਦੁਨੀਆ
ਹੋ ਜਾਣੀ ਅਾ
ਖੂਬਸੂਰਤ , ਬੇਹਤਰ ਅਤੇ ਮੇਹਰਬਾਨ ?
ਹੋ ਜਾਣੀ ਅਾ
ਖੂਬਸੂਰਤ , ਬੇਹਤਰ ਅਤੇ ਮੇਹਰਬਾਨ ?
ਆਓ ਚਾਕੂ ਚੁੱਕੋ !
ਅਤੇ ਦੋ ਟੁਕੜਿਆਂ ਚ ਕੱਟ ਦਿਓ
ਆਹ ਦੁਨੀਆ
ਅਤੇ ਦੇਖੋ ਕਿਹੜੇ ਕੀੜੇ
ਖਾ ਰਹੇ ਹਨ ਇਸਨੂੰ ।
ਅਤੇ ਦੋ ਟੁਕੜਿਆਂ ਚ ਕੱਟ ਦਿਓ
ਆਹ ਦੁਨੀਆ
ਅਤੇ ਦੇਖੋ ਕਿਹੜੇ ਕੀੜੇ
ਖਾ ਰਹੇ ਹਨ ਇਸਨੂੰ ।
•
ਮੈਂ ਈਸ਼ਵਰ ਹਾਂ
ਐਨੀ ਵੱਡੀ ਦੁਨੀਆ ਵਿੱਚ
ਮੇਰਾ ਕੋਈ ਮਿੱਤਰ ਨਹੀ
ਇੱਕਲਾ ਢੋਂਦਾ ਹਾਂ
ਐਨੀ ਵੱਡੀ ਦੁਨੀਆ ਵਿੱਚ
ਮੇਰਾ ਕੋਈ ਮਿੱਤਰ ਨਹੀ
ਇੱਕਲਾ ਢੋਂਦਾ ਹਾਂ
ਆਪਣੀ ਪਵਿੱਤਰਤਾ
ਥੱਲੇ ਨੌਜਵਾਨ ਪ੍ਰੇਮੀ
ਚਹਲਕਦਮੀ ,ਕਰਦੇ ਨੇ
ਚਹਲਕਦਮੀ ,ਕਰਦੇ ਨੇ
ਪਿਆਰੀ ਧਰਤੀ ਤੇ
ਮੈਂ ਥੱਲੇ ਕਿਵੇਂ ਆਵਾਂ
ਮੈਂ ਤਾਂ ਈਸ਼ਵਰ ਹਾਂ
ਮੈਂ ਥੱਲੇ ਕਿਵੇਂ ਆਵਾਂ
ਮੈਂ ਤਾਂ ਈਸ਼ਵਰ ਹਾਂ
ਉਠੋ !
ਜਿੰਦਗੀ ਪਿਆਰ ਹੈ
ਪਿਆਰ ਹੀ ਜਿੰਦਗੀ ਹੈ
ਈਸ਼ਵਰ ਅਤੇ ਇੱਕਲਾ ਹੋਣ ਤੋਂ
ਬੇਹਤਰ ਹੈ
~
ਇੱਕ ਇਨਸਾਨ ਹੋਣਾ
~
ਇੱਕ ਇਨਸਾਨ ਹੋਣਾ
•
ਮਧੂ ਮੱਖੀਆਂ
ਕਿੰਨੀਆਂ ਮੇਹਨਤੀ ਨੇ
ਕਿੰਨੀਆਂ ਮੇਹਨਤੀ ਨੇ
ਖੋਹ ਲਿਆ ਜਾਂਦੇ
ਓਹਨਾ ਤੋਂ
ਓਹਨਾ ਦੀ ਮੇਹਨਤ ਦਾ ਫਲ
ਓਹਨਾ ਤੋਂ
ਓਹਨਾ ਦੀ ਮੇਹਨਤ ਦਾ ਫਲ
ਅਸੀ ਵੀ ਮਧੂ ਮੱਖੀਆਂ ਜਿਹੇ ਹਾਂ
ਪਰ ਹਮੇਸ਼ਾ ਥੋੜੀ ਇੰਞ ਚਲਣਾ ~
ਪਰ ਹਮੇਸ਼ਾ ਥੋੜੀ ਇੰਞ ਚਲਣਾ ~
•
ਕਿੰਨੀ ਸ਼ਾਂਤੀ ਹੈ
ਮਰੀਜ਼ਾ ਦੇ ਇਸ ਕਮਰੇ ਚ
ਜਿੱਥੇ ਬਿਸਤਰ ਤੇ
ਪਈ ਹੈ ਇੱਕ ਔਰਤ
ਜਿੰਦਗੀ ਅਤੇ ਮੌਤ ਨਾਮ ਦੇ ਦੋ ਪ੍ਰੇਮੀਆਂ ਵਿਚਕਾਰ
' ਤੇ
ਤਿੰਨਾ ਨੇ ਹੀ ਢਕਿਆ ਹੈ ਖੁਦ ਨੂੰ
ਦੁੱਖਾਂ ਦੀ ਇੱਕ ਚਾਦਰ ਦੇ ਨਾਲ
ਮਰੀਜ਼ਾ ਦੇ ਇਸ ਕਮਰੇ ਚ
ਜਿੱਥੇ ਬਿਸਤਰ ਤੇ
ਪਈ ਹੈ ਇੱਕ ਔਰਤ
ਜਿੰਦਗੀ ਅਤੇ ਮੌਤ ਨਾਮ ਦੇ ਦੋ ਪ੍ਰੇਮੀਆਂ ਵਿਚਕਾਰ
' ਤੇ
ਤਿੰਨਾ ਨੇ ਹੀ ਢਕਿਆ ਹੈ ਖੁਦ ਨੂੰ
ਦੁੱਖਾਂ ਦੀ ਇੱਕ ਚਾਦਰ ਦੇ ਨਾਲ
•
ਲੈਂਗਸਟਨ ਹਯੂਜ਼
Comments
Post a Comment