ਪਿਆਰ ਹਮੇਸ਼ਾ ਤੁਹਾਡੇ ਪਿੱਛੇ ਚੱਲਦਾ ਹੈ। ਉਸਨੂੰ ਪਹਿਚਾਣਨ ਲਈ ਤੁਹਾਨੂੰ ਮੁੜਕੇ ਦੇਖਣਾ ਪੈਦਾਂ ਹੈ। ਮੁੜਕੇ ਦੇਖਣਾ, ਇੱਕ ਤਰੀਕੇ ਨਾਲ ਯਾਦ ਕਰਨਾ ਹੀ ਹੁੰਦਾ ਹੈ। ਯਾਦ ਕਰਨਾ, ਇੱਕ ਤਰਾਂ ਨਾਲ ਪਿਆਰ ਕਰਨਾ ਹੁੰਦਾ ਹੈ ।
ਬਿਨਾ ਯਾਦ ਕੀਤੇ ਪਿਆਰ ਸੰਭਵ ਨਹੀਂ ~
ਗੀਤ ਚਤੁਰਵੇਦੀ✿
ਤੁਸੀਂ ਕਵਿਤਾ ਪੜ੍ਹਦੇ ਹੋ, ਕਵਿਤਾ ਸੁਣਦੇ ਹੋ, ਕਵਿਤਾ ਮਹਿਸੂਸ ਕਰਦੇ ਹੋ ਤਾਂ ਇਹ ਤੁਹਾਡੇ ਲਈ ਬਣਿਆ ਇੱਕ ਨਿੱਕਾ ਜਿਹਾ ਘਰ ਹੈ, ਜਿੱਥੇ ਵਿਸ਼ਵ ਕਵਿਤਾ ਨੂੰ ਇੱਕੋ ਜਗ੍ਹਾ ਰੱਖਣ ਦੀ ਨਿੱਕੀ ਜਿਹੀ ਕੋਸਿ਼ਸ਼ ਨਾਲ ਨਿਰੰਤਰ ਹਾਂ, ਕਵਿਤਾ ਮੇਲਾ ਤੁਹਾਡਾ ਮੇਲਾ ਹੈ... ਇਹ ਕਵਿਤਾ ਮਾਨਣ ਵਾਲੇ ਲੋਕਾਂ ਦਾ ਘਰ ਹੈ, ਜਦ ਚਿੱਤ ਕਰੇ ਆਓ !!! ਜੀ ਆਇਆ
Comments
Post a Comment