ਮੈਂ ਬਹੁਤ ਛੋਟਾ ਸੀ, ਪੜਨ ਲਿਖਣ 'ਚ ਦਿਲਚਸਪੀ ਦਿਖਾਉਣ ਲੱਗਿਆ ਸੀ ,ਇੱਕ ਵਾਰ ਮੇਰੇ ਪਿਤਾ ਜੀ ਨੇ ਮੇਰੇ ਹੱਥ 'ਚ ਇੱਕ ਕਿਤਾਬ ਰੱਖੀ ਤੇ ਕਿਹਾ "ਮੈਂ ਤੇਰਾ ਪਿਤਾ ਹਾਂ, ਪਰ ਏਹ ਤੇਰੀ ਗੁਰੂ ਹੈ "
ਓਦੋਂ ਤੋਂ ਹੀ ਮੈਂ ਕਿਸੇ ਇਨਸਾਨ ਨੂੰ ਆਪਣਾ ਗੁਰੂ ਨਹੀਂ ਮੰਨ ਸਕਿਆ ~
ਗੀਤ ✿
ਤੁਸੀਂ ਕਵਿਤਾ ਪੜ੍ਹਦੇ ਹੋ, ਕਵਿਤਾ ਸੁਣਦੇ ਹੋ, ਕਵਿਤਾ ਮਹਿਸੂਸ ਕਰਦੇ ਹੋ ਤਾਂ ਇਹ ਤੁਹਾਡੇ ਲਈ ਬਣਿਆ ਇੱਕ ਨਿੱਕਾ ਜਿਹਾ ਘਰ ਹੈ, ਜਿੱਥੇ ਵਿਸ਼ਵ ਕਵਿਤਾ ਨੂੰ ਇੱਕੋ ਜਗ੍ਹਾ ਰੱਖਣ ਦੀ ਨਿੱਕੀ ਜਿਹੀ ਕੋਸਿ਼ਸ਼ ਨਾਲ ਨਿਰੰਤਰ ਹਾਂ, ਕਵਿਤਾ ਮੇਲਾ ਤੁਹਾਡਾ ਮੇਲਾ ਹੈ... ਇਹ ਕਵਿਤਾ ਮਾਨਣ ਵਾਲੇ ਲੋਕਾਂ ਦਾ ਘਰ ਹੈ, ਜਦ ਚਿੱਤ ਕਰੇ ਆਓ !!! ਜੀ ਆਇਆ
Comments
Post a Comment