ਸਫ਼ਰ ਤੇ ਤੁਰਦਾ
ਰਾਹੀ ਸੋਚਦੈ
ਸਫ਼ਰ ਲੰਬਾ ਹੋ ਓ
ਰਾਹੀ ਸੋਚਦੈ
ਸਫ਼ਰ ਲੰਬਾ ਹੋ ਓ
ਸਫ਼ਰ ਤੁਰਨ ਪਿੱਛੋਂ
ਰਾਹੀ ਦੇ
ਜਖਮੀ ਪੈਰਾਂ ਬਾਰੇ ਸੋਚਦਾ
ਰਾਹੀ ਦੇ
ਜਖਮੀ ਪੈਰਾਂ ਬਾਰੇ ਸੋਚਦਾ
ਬੜਾ ਮੁਸ਼ਕਿਲ ਏ !
ਸਫ਼ਰ ਨੂੰ ਰਾਹੀ ਆਪਣਾ ਆਪਣਾ ਲਗਦਾ
ਰਾਹੀ ਸਫ਼ਰ ਬਾਰੇ ਚੰਗਾ ਮੰਦਾ ਸੋਚਦੈ
ਕਿੰਨਾ ਔਖਾ ਯਾਰ"
ਰਾਹੀ ਸਫ਼ਰ ਬਾਰੇ ਚੰਗਾ ਮੰਦਾ ਸੋਚਦੈ
ਕਿੰਨਾ ਔਖਾ ਯਾਰ"
ਸਫ਼ਰ ਰਾਹੀ ਨੂੰ ਬੁੱਕਲ ਚ ਬੋਚ
ਮੰਜਿਲ ਲੈ ਜਾਣਾ ਲੋਚਦਾ ___
ਮੰਜਿਲ ਲੈ ਜਾਣਾ ਲੋਚਦਾ ___
ਰਾਹੀ ਸਫਰ ਨੂੰ ਇੱਕ ਮੰਦੀ ਗਾਲ ਦੇਂਦਾ
ਸਫ਼ਰ ਸੋਚਦਾ
ਰਾਹੀ ਤੁਰਦਾ ਹੀ
ਸੋਹਣਾ ਲਗਦੈ ।
ਸਫ਼ਰ ਸੋਚਦਾ
ਰਾਹੀ ਤੁਰਦਾ ਹੀ
ਸੋਹਣਾ ਲਗਦੈ ।
~

Comments
Post a Comment