ਭਾਸ਼ਾ ਦਾ ਧਿਆਨ ਨਹੀ ਰੱਖਦੀ ਮੈਂ, ਪਿਆਰ ਦਾ ਵੀ ਧਿਆਨ ਨਹੀ ਰੱਖਦੀ, ਸੰਸਾਰ ਦਾ ਤਾਂ ਬਿਲਕੁਲ ਹੀ ਧਿਆਨ ਨਹੀ ਰੱਖਦੀ
ਜਾਣਦੇ ਹੋ ,
ਮੈਂ ਧਿਆਨ ਦੇ ਦੇ ਅੰਦਰ ਰੱਖਦੀ ਹਾਂ - ਭਾਸ਼ਾ ਪਿਆਰ ਤੇ ਸੰਸਾਰ !
ਜਾਣਦੇ ਹੋ ,
ਮੈਂ ਧਿਆਨ ਦੇ ਦੇ ਅੰਦਰ ਰੱਖਦੀ ਹਾਂ - ਭਾਸ਼ਾ ਪਿਆਰ ਤੇ ਸੰਸਾਰ !
ਬਾਬੂਸ਼ਾ~
ਤੁਸੀਂ ਕਵਿਤਾ ਪੜ੍ਹਦੇ ਹੋ, ਕਵਿਤਾ ਸੁਣਦੇ ਹੋ, ਕਵਿਤਾ ਮਹਿਸੂਸ ਕਰਦੇ ਹੋ ਤਾਂ ਇਹ ਤੁਹਾਡੇ ਲਈ ਬਣਿਆ ਇੱਕ ਨਿੱਕਾ ਜਿਹਾ ਘਰ ਹੈ, ਜਿੱਥੇ ਵਿਸ਼ਵ ਕਵਿਤਾ ਨੂੰ ਇੱਕੋ ਜਗ੍ਹਾ ਰੱਖਣ ਦੀ ਨਿੱਕੀ ਜਿਹੀ ਕੋਸਿ਼ਸ਼ ਨਾਲ ਨਿਰੰਤਰ ਹਾਂ, ਕਵਿਤਾ ਮੇਲਾ ਤੁਹਾਡਾ ਮੇਲਾ ਹੈ... ਇਹ ਕਵਿਤਾ ਮਾਨਣ ਵਾਲੇ ਲੋਕਾਂ ਦਾ ਘਰ ਹੈ, ਜਦ ਚਿੱਤ ਕਰੇ ਆਓ !!! ਜੀ ਆਇਆ
Comments
Post a Comment